ਅਧੂਰੇ ਲਫ਼ਜ (Adhure lafz)

ਬੇਵਫਾਈ ਦੇ ਸਮੁੰਦਰ 'ਚ
 ਲ਼ਫਜਾ ਦੀ ਬੁੱਕਲ 'ਚ
 ਉਮੜ ਕੇ ਬੈਠੀ ਹਾਂ
 ਜੋ ਨੀਰ ਵਧਾਉਂਦੇ ਨੇ
 ਤੇਰੀ ਬੇਕਦਰੀ ਦੇ।
ਉਹਨਾਂ ਨੂੰ ਸਮੇਟਨ ਚ ਲੱਗੀ ਹਾਂ 
ਜੋ ਪੂਰਾ ਹੋਣ ਲਈ ਰੋਂਦੇ ਨੇ
ਉਹਨਾਂ ਚਾਵਾ ਨੂੰ ਪੁਗਾਉਦੀ ਹਾਂ 
ਮੁਰਝਾਏ ਫੁੱਲਾਂ ਵਾਂਗ ਜੋ ਰਹਿਦੇ ਨੇ
ਹਰ ਵੇਲੇ ਉਹਨਾਂ ਬੋਲਾ ਨੂੰ ਲਿਖਦੀ ਹਾਂ 
ਜਿਸਦੇ ਲਫ਼ਜ ਅਧੂਰੇ ਰਹਿੰਦੇ ਨੇਂ।

Bewafai de smundar ch
Lafza d bukal ch 
Ummr k baithi haa
Jo neer vahode nae
Tri bekadri de.
Unha nu smetan ch lgi haa
Jo pura hun lyi rode nae
Unha chava nu pukodi haa
Murjaye fulla vang jo rehde nae
Har vele unha bola nu likhdi haa
Jisde lafz adhure rehde nae..


Comments

Post a Comment

Popular posts from this blog

Akelapa(अकेलापन)

ਹਾਣੀ (haani)