ਯਾਦਾਂ ਵਾਲਾ ਕੌਰਾ

ਯਾਦਾ ਦੇ ਕੌਰੇ ਵਿਚ
ਕੰਬਦਾ ਦਿਲ ਵੀ ਸੁੰਨ ਹੋ ਗਿਆ 
ਨਿਘ ਤੇਰੇ ਅਹਿਸਾਸਾ ਦਾ 
ਮੇਰੀ ਰੂਹ ਨੂੰ ਮੌਹ ਗਿਆ ।

ਉਹ ਦੀਪ ਸਾਡੇ ਇਸ਼ਕੇ ਦਾ
ਖੌਰੇ ਕਿਥੇ ਲੌਪ ਹੋ ਗਿਆ 
ਰੱਜ਼-ਰੱਜ਼ ਕੇ ਨਫ਼ਰਤ ਤਾ ਕਰ ਲੈਦੀ ਤੇਰੇ ਤੋ
ਪਰ ਖਿਲਰਦੀ ਮੁਹੱਬਤ ਦਾ ਇਲਜ਼ਾਮ ਕਿਸਮਤ ਤੇ ਆ ਗਿਆ ।

ਰਿਸ਼ਤਾ ਇਝ ਟੁੱਟਣਾ ਨੀ ਸੀ ਸਾਡਾ 
ਪਰ ਨੀਂਹ ਵਿਚੋਂ ਕਿਸਮਤ ਵਾਲਾ ਪੱਥਰ ਡਗਮਗਾ ਗਿਆ
ਦਿਲ 'ਚ ਤਾ ਤੂੰ ਅੱਜ ਵੀ ਏ
ਬੱਸ ਹੁਣ ਇਸ ਧੁੱਧ ਵਿੱਚ ਕਿਤੇ ਖੌ ਗਿਆ ।

ਤੈਨੂੰ ਰੋਕਣ ਦੀ ਕਾਵਿਸ਼ ਜਰੂਰ ਕਰਦੀ
ਪਰ ਤੂੰ ਮੁੜ ਵਸਲ ਦਾ ਇਕਰਾਰ ਕਰ ਗਿਆ 
ਤੂੰ ਮੁਕਾਬਿਲ 'ਆਸ਼ੂ' ਦੇ ਆਖਰੀ ਵਕਤ  ਤੇ ਹੋਵੀ
ਜੇ ਮੇਰੇ ਆਖਰੀ ਬੋਲ ਪੁਗਾਉਣ ਜੋਗਾ ਹੋ ਗਿਆ ।

Yada de kore vich
Kambda dil v sunn ho gya
Nigg tre ehsasa da
Meru rooh nu moh gya.

O deep sade ishqe da
Khore kithe lop ho gya
Rj rj k nafrat ta kr laidi tre to 
Pr khilrdi muhobat da ilzam kismat t a gya.

Rishta inj tutna ni c sada
Pr neeh vicho kismat vala pathar dagmaga gya
Dil ch ta tu aj v e
Bs hun es dhundh vich kite kho gya

Tenu rokn d kavish jaroor krdi
Pr tu mur vasal da ikrar kr gya
Tu mukabil 'ASHU' de aakhri vakt t hovi
J  mre aakhri bol pugon joga ho gya.

Comments

Popular posts from this blog

ਹਾਣੀ (haani)

ਸ਼ੀਸ਼ਾ (Shesha)

Akelapa(अकेलापन)