Posts

Showing posts from November, 2018

ਤੂੰ ਹੋਵੇ (Tu hove)

ਜਦ ਤੁਰਾ ਰਾਹਾ ਤੇ ਤੂੰ ਪਰਛਾਈ ਬਣ  ਨਾਲ ਤੁਰੇ, ਜਦ ਮੈਂ ਹੱਸਾ ਤਾਂ ਤੂੰ ਮੇਰੀ ਖੁਸ਼ੀ ਦਾ ਕਾਰਨ ਬਣੇ। ਜਦ ਰੁਸਾ ਤਾਂ ਤੂੰ ਮਨਾਉਣ ਵਾਲਾ ਹੋਵੇ, ਹਰ ਪਲ ਜਿਸਨੂੰ ਮੈਂ ਪਿਆਰ ਕਰਾ ਸੋਹਣਿਆਂ ਉਹ ਬੱਸ ਤੂੰ ਹੋਵੇ। ਮੇਰੇ ਅੰਦਰ ਜੋ ਦਿਲ ਹੋਵੇ ਉਸਦੀ ਧੜਕਣ ਬੱਸ ਤੂੰ ਹੋਵੇ, 'ਆਸ਼ੂ' ਨਾਲ ਖੜ੍ਹਾ ਜੋ ਜੱਚਦਾ ਹੋਵੇ ਸੋਹਣਿਆਂ ਉਹ ਬੱਸ ਤੂੰ ਹੋਵੇ । Jad tura raha t tu parshai bn nal ture, Jad main hassa t Tu Mri khushi da karan bne. Jad russa Ta tu mnon vala  hove, Har pal jisnu pyar kra Sohnea o bs tu hove. Mere andr jo dil hove Usdi tadkan bs tu hove, 'Ashu' nl khara jo jachda hove Mere sohnea o bs tu hove.

ਸ਼ੀਸ਼ਾ (Shesha)

ਦਿਲ ਕਰੇ ਸ਼ੀਸ਼ਾ ਬਣ ਜਾਵਾਂ , ਸਭਨਾ ਨੂੰ ਅਸਲੀਅਤ ਦਿਖਾਵਾ , ਸੱਚਾਈ ਤੋ ਰੁਬਰੂ ਕਰਾਵਾ, ਹੁਸਨ ਤੋ ਪਰੇ ਇਕ ਸੱਚੀ ਸੁੱਚੀ ਸੀਰਤ ਦਿਖਾਵਾ , ਦਿਲ ਕਰੇ ਸ਼ੀਸ਼ਾ ਬਣ ਜਾਵਾਂ । ਉਹਨਾਂ ਨੂੰ ਖੁਦ ਨਾਲ ਵਾਕਫ ਕਲਾਵਾਂ, ਉਹਨਾਂ ਦੀ ਮੁਸਕੁਰਾਹਟ ਨਾਲ ਮੁਸਕੁਰਾਵਾ, ਗੱਲਾਂ 'ਚ ਉਹਨਾਂ ਦਾ ਸਾਥੀ ਬਣ  ਜਾਵਾਂ , ਆਪਣੀ ਲਿਸ਼ਕ ਨਾਲ ਚਿਹਰੇ ਲਿਸ਼ਕਾਵਾ, ਦਿਲ ਕਰੇ ਸ਼ੀਸ਼ਾ ਬਣ ਜਾਵਾਂ। ਪਵੇ ਤਰੇੜ ਜਦ ਮੱਥੇ ਤਾਂ ਤਿੜਕ ਜਾਵਾਂ , ਬਦਲਦੇ ਇਨਸਾਨਾਂ ਨਾਲ ਕਦੇ ਬਦਲ ਨਾ ਪਾਵਾ, 'ਆਸ਼ੂ' ਦੇ ਲਿਖੇ ਲਫਜ਼ਾਂ ਵਾਂਗ , ਨਿਤ ਨਿਖਰਦਾ ਜਾਵਾਂ , ਦਿਲ ਕਰੇ ਸ਼ੀਸ਼ਾ ਬਣ ਜਾਵਾਂ । Dil kre shisha ban java Sabna nu asliat dikhava Sachai nl rubaroo krava Husna to pareh Ik sachi suchi seerat dikhava Dil kre shisha ban java Unna nu khud nl vakaf krava Unna d muskurahat nl muskurava Gala ch unna da saathi ban java Apni lishak nal chehre lishkava Dil kre dil ban java Pave tarer jad mathe ta tirak java Badlde insaana nal kade badl na pava 'ASHU' de likhe lafza vag Nit nikharda java Dil kre shisha ban java.

Akelapa(अकेलापन)

Akelepan ki bhi apni hi masumiat hain Apni hi ik ahmiat hain. Hr us insaan k sath rehta hain Jiski duniya ko koi zarorat nhi Nadi ki tarah hr trf yeh behta hain. Boht kush sikhata hain logo ko Kisiko girkr khud uthna Aur uthkr sambhalna Kisi k bina rehna Aur apni hi baato main mashroof rhna Duniya k asulo se door Khud k raaste bnana Aur unpr chlkr Apni manjilo ko pana Uchaiyo pr pauch kr bhi Kisi ka sath na pana Yhi hain bs akelepan ki khasiyat

ਅਧੂਰੇ ਲਫ਼ਜ (Adhure lafz)

ਬੇਵਫਾਈ ਦੇ ਸਮੁੰਦਰ 'ਚ  ਲ਼ਫਜਾ ਦੀ ਬੁੱਕਲ 'ਚ  ਉਮੜ ਕੇ ਬੈਠੀ ਹਾਂ  ਜੋ ਨੀਰ ਵਧਾਉਂਦੇ ਨੇ  ਤੇਰੀ ਬੇਕਦਰੀ ਦੇ। ਉਹਨਾਂ ਨੂੰ ਸਮੇਟਨ ਚ ਲੱਗੀ ਹਾਂ  ਜੋ ਪੂਰਾ ਹੋਣ ਲਈ ਰੋਂਦੇ ਨੇ ਉਹਨਾਂ ਚਾਵਾ ਨੂੰ ਪੁਗਾਉਦੀ ਹਾਂ  ਮੁਰਝਾਏ ਫੁੱਲਾਂ ਵਾਂਗ ਜੋ ਰਹਿਦੇ ਨੇ ਹਰ ਵੇਲੇ ਉਹਨਾਂ ਬੋਲਾ ਨੂੰ ਲਿਖਦੀ ਹਾਂ  ਜਿਸਦੇ ਲਫ਼ਜ ਅਧੂਰੇ ਰਹਿੰਦੇ ਨੇਂ। Bewafai de smundar ch Lafza d bukal ch  Ummr k baithi haa Jo neer vahode nae Tri bekadri de. Unha nu smetan ch lgi haa Jo pura hun lyi rode nae Unha chava nu pukodi haa Murjaye fulla vang jo rehde nae Har vele unha bola nu likhdi haa Jisde lafz adhure rehde nae..