ਸ਼ੀਸ਼ਾ (Shesha)

ਦਿਲ ਕਰੇ ਸ਼ੀਸ਼ਾ ਬਣ ਜਾਵਾਂ ,
ਸਭਨਾ ਨੂੰ ਅਸਲੀਅਤ ਦਿਖਾਵਾ ,
ਸੱਚਾਈ ਤੋ ਰੁਬਰੂ ਕਰਾਵਾ,
ਹੁਸਨ ਤੋ ਪਰੇ
ਇਕ ਸੱਚੀ ਸੁੱਚੀ ਸੀਰਤ ਦਿਖਾਵਾ ,
ਦਿਲ ਕਰੇ ਸ਼ੀਸ਼ਾ ਬਣ ਜਾਵਾਂ ।

ਉਹਨਾਂ ਨੂੰ ਖੁਦ ਨਾਲ ਵਾਕਫ ਕਲਾਵਾਂ,
ਉਹਨਾਂ ਦੀ ਮੁਸਕੁਰਾਹਟ ਨਾਲ ਮੁਸਕੁਰਾਵਾ,
ਗੱਲਾਂ 'ਚ ਉਹਨਾਂ ਦਾ ਸਾਥੀ ਬਣ  ਜਾਵਾਂ ,
ਆਪਣੀ ਲਿਸ਼ਕ ਨਾਲ ਚਿਹਰੇ ਲਿਸ਼ਕਾਵਾ,
ਦਿਲ ਕਰੇ ਸ਼ੀਸ਼ਾ ਬਣ ਜਾਵਾਂ।

ਪਵੇ ਤਰੇੜ ਜਦ ਮੱਥੇ ਤਾਂ ਤਿੜਕ ਜਾਵਾਂ ,
ਬਦਲਦੇ ਇਨਸਾਨਾਂ ਨਾਲ ਕਦੇ ਬਦਲ ਨਾ ਪਾਵਾ,
'ਆਸ਼ੂ' ਦੇ ਲਿਖੇ ਲਫਜ਼ਾਂ ਵਾਂਗ ,
ਨਿਤ ਨਿਖਰਦਾ ਜਾਵਾਂ ,
ਦਿਲ ਕਰੇ ਸ਼ੀਸ਼ਾ ਬਣ ਜਾਵਾਂ ।

Dil kre shisha ban java
Sabna nu asliat dikhava
Sachai nl rubaroo krava
Husna to pareh
Ik sachi suchi seerat dikhava
Dil kre shisha ban java

Unna nu khud nl vakaf krava
Unna d muskurahat nl muskurava
Gala ch unna da saathi ban java
Apni lishak nal chehre lishkava
Dil kre dil ban java

Pave tarer jad mathe ta tirak java
Badlde insaana nal kade badl na pava
'ASHU' de likhe lafza vag
Nit nikharda java
Dil kre shisha ban java.

Comments

Post a Comment

Popular posts from this blog

Akelapa(अकेलापन)

ਅਧੂਰੇ ਲਫ਼ਜ (Adhure lafz)

ਹਾਣੀ (haani)