ਤੂੰ ਹੋਵੇ (Tu hove)

ਜਦ ਤੁਰਾ ਰਾਹਾ ਤੇ
ਤੂੰ ਪਰਛਾਈ ਬਣ  ਨਾਲ ਤੁਰੇ,
ਜਦ ਮੈਂ ਹੱਸਾ ਤਾਂ
ਤੂੰ ਮੇਰੀ ਖੁਸ਼ੀ ਦਾ ਕਾਰਨ ਬਣੇ।

ਜਦ ਰੁਸਾ
ਤਾਂ ਤੂੰ ਮਨਾਉਣ ਵਾਲਾ ਹੋਵੇ,
ਹਰ ਪਲ ਜਿਸਨੂੰ ਮੈਂ ਪਿਆਰ ਕਰਾ
ਸੋਹਣਿਆਂ ਉਹ ਬੱਸ ਤੂੰ ਹੋਵੇ।

ਮੇਰੇ ਅੰਦਰ ਜੋ ਦਿਲ ਹੋਵੇ
ਉਸਦੀ ਧੜਕਣ ਬੱਸ ਤੂੰ ਹੋਵੇ,
'ਆਸ਼ੂ' ਨਾਲ ਖੜ੍ਹਾ ਜੋ ਜੱਚਦਾ ਹੋਵੇ
ਸੋਹਣਿਆਂ ਉਹ ਬੱਸ ਤੂੰ ਹੋਵੇ ।


Jad tura raha t
tu parshai bn nal ture,
Jad main hassa t
Tu Mri khushi da karan bne.

Jad russa
Ta tu mnon vala  hove,
Har pal jisnu pyar kra
Sohnea o bs tu hove.

Mere andr jo dil hove
Usdi tadkan bs tu hove,
'Ashu' nl khara jo jachda hove
Mere sohnea o bs tu hove.

Comments

Popular posts from this blog

Akelapa(अकेलापन)

ਅਧੂਰੇ ਲਫ਼ਜ (Adhure lafz)

ਹਾਣੀ (haani)