ਹਾਣੀ (haani)



ਸਾਡੇ ਹਾਣ ਨੂੰ ਹਾਣ ਨ ਲੱਭੇ ,
ਤੇ ਦਿਲ ਨੂੰ ਦਿਲਦਾਰ ਨ ਲੱਭੇ।

ਬਿਰਹਾ ਮੋਤੀ ਪੁੰਜੇ ਬਹਿ ਬਹਿ ਚੁਗਦੇ,
ਸੁੱਚੇ ਇਸ਼ਕੇ ਦੀ ਭਾਲ ਨ ਮਿਥੇ।

ਫੁੱਲਾਂ ਵਰਗੀ ਯਾਰੀ ਨ ਨਿਭਦੀ ਸਾਥੋ,
 ਸਾਨੂੰ ਕਿੱਕਰਾ ਵਰਗੀ ਮੌਜ ਨ ਲੱਭੇ।

ਉਹ ਨੁਮਾਇਸ਼ ਰੱਖਦੇ ਜਿਸਮਾਂ ਦੀ,
ਸਾਨੂੰ ਰੂਹਾਨੀ ਯਾਰੀ ਦਾ ਕਿਧਰੇ ਚਾਹ ਨ ਲੱਭੇ।

ਉਹ ਸੋਹਣੀ ਸੂਰਤ ਨੂੰ ਤੱਕਦੇ ਨੇ,
 ਸਾਨੂੰ ਸੀਰਤ ਵਰਗੀ ਸੋਚ ਨ ਲੱਭੇ।


ਜੋ ਦੂਰ ਤੀਕਰ ਜਾਣ ਦਾ ਨੇਮ ਕਰਦੇ ਸੀ,
ਦੋ ਪੈੜ ਤੋ ਬਾਅਦ ਉਨ੍ਹਾਂ ਦੇ ਨਿਸ਼ਾ ਨ ਲੱਭੇ ।


Sade han nu han na labhe,
T dil nu dildar na labhe.

Birha moti punje beh beh chuugde,
suche ishqe d bhal na mithe.

Fulla vrgi yaari na nibhdi saatho,
Sanu kikra vrgi mauj na labhe.

O numaish rakhde jisma d,
Sanu Ruhani yaari da kidre chaa na labhe.


Oh soni surat nu takde nae,
Sanu seerat vrgi soch na labhe.


Jo door tekar jan da naim krde c,
Do pairr to baad unha de nisha na labhe.

                                                           ✍Ashu

Comments

Post a Comment

Popular posts from this blog

ਸ਼ੀਸ਼ਾ (Shesha)

Akelapa(अकेलापन)